Kalla Sohna Nai
By Akhil (2019)
On album Kalla Sohna Nai (2019)
Not the right song? Post your comment for help

[Intro]
ਹਾ, ਹਾ
ਹਾ, ਹਾ
[Verse 1]
ਜੋ-ਜੋ ਤੂੰ ਕਹਿ ਦਿੱਨੈ, ਹੋਰ ਕੋਈ ਕਹਿ ਸਕਦਾ ਨਹੀਂ
ਤੂੰ ਜਿੱਦਾਂ ਪੰਗੇ ਲੈਨੈ, ਹੋਰ ਕੋਈ ਲੈ ਸਕਦਾ ਨਹੀਂ
ਤੈਨੂੰ ਛੱਡ ਵੀ ਸਕਦੀ ਆਂ, ਰੱਖਿਆ ਕਰ ਮੇਰਾ ਡਰ ਵੇ
[Chorus]
ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ

[Verse 2]
"ਥੋੜ੍ਹੀ ਦੇਰ 'ਚ ਕਰਦਾ ਹਾਂ, " ਹਰ phone 'ਤੇ ਕਹਿਨਾ ਏ
ਕੀ ਪ੍ਰਧਾਨ ਮੰਤਰੀ ਏ? ਜਿੰਨਾ busy ਤੂੰ ਰਹਿਨਾ ਏ
Busy ਤੂੰ ਰਹਿਨਾ ਏ
ਮੈਨੂੰ ਮਿੱਠਾ ਬਹੁਤ ਪਸੰਦ ਐ, ਕਦੇ cake ਲਿਆਇਆ ਕਰ
ਕਦੇ ਹੱਥ ਤੂੰ ਫ਼ੜਿਆ ਕਰ, ਕਦੇ ਪੈਰ ਦਬਾਇਆ ਕਰ
ਤੇਰੇ phone 'ਚ ਮੇਰੇ ਨਾਮ ਅੱਗੇ ਇਕ ਦਿਲ ਵੀ ਭਰ ਵੇ

[Verse 3]
ਚਾਹੇ ਪਿਆਰ ਨਾਲ ਬੇਸ਼ੱਕ, ਮੇਰੇ ਵਾਲ ਨਾ ਪੱਟਿਆ ਕਰ
ਗੱਲ ਪੂਰੀ ਸੁਣਿਆ ਕਰ, ਵਿੱਚੋਂ ਨਾ ਕੱਟਿਆ ਕਰ
ਵਿੱਚੋਂ ਨਾ ਕੱਟਿਆ ਕਰ
ਉਹਨਾਂ ਨੂੰ ਹੀ ਚਾਹੁੰਨੈ ਤੂੰ, ਮੈਂ ਤੇਰੀ chat'an ਕੱਢੀਆਂ ਨੇ
ਸੱਭ ਨੂੰ unfollow ਕਰ ਜੋ ਤੈਥੋਂ ਉਮਰ 'ਚ ਵੱਡੀਆਂ ਨੇ
Babbu, ਤੂੰ ਬੰਦਾ ਬਣ, ਤੇਰੇ ਬਿਨਾਂ ਵੀ ਜਾਣਾ ਸਰ ਵੇ

Showing search results from SongSearch