Munda Manaka Da
By Jass Manak (2019)
On album Age 19 (2019)
Go back to your search "ਦੇਸਨਾ ਨਾਲ ਘੱਟ ਬੰਦੀ ਏ ਲੰਡਿਆ ਨੇ ਲਾਰੇ"
Not the right song? Post your comment for help

ਜੱਸ ਮਾਣਕ
ਬੋਹੇਮੀਆ
Lets Go… Come On….!
ਉਹ ਮੁੰਡਾ ਮਾਣਕ ਦਾ
ਜਾਤ ਨੂੰ ਵੀ ਕੇਹਨ ਪਤਲੋ
ਜੱਟ ਅਣਖ ਦੇ ਇਸ਼ਾਰੇ ਨਾਲ
ਨਾ ਤਾਈਂ ਨਖਰੋ
ਜੇ ਤੂੰ ਲੈਕੇ ਕਾਲੀ Porsche ਗੇੜੇ ਮਾਰਦੀ
ਜੱਟ ਅੱਗੇ ਪਿੱਛੇ ਰੰਗ ਚਾਰ ਰਹਿਣਾ ਪਤਲੋ
ਹਾਂ
ਯਾਰ ਨੇ ਦੁਨਾਲੀ ਵਰਗੇ (ਹੂ)
ਚੀਜ਼ ਹੈ ਸੰਭਾਲੀ ਵਰਗੇ (ਹਾਂ)
ਜੇ ਤੇਰੇ ਪਿੱਛੇ ਲੀਨਾ ਲੱਗੀਆਂ (ਨਾ)
ਹੋ ਜੱਟ ਤੇ ਪਟੋਲੇ ਮਾਰਦੇ (ਏ)
ਹੋ ਪਾਕੇ ਨੀ ਤੂੰ suit ਰੱਖਦੀ (ਹੋ)
ਹੋ ਗੱਡੀ ਵਿੱਚੋ ,ਮੈਨੂੰ ਤਕੜੀ (ਹਾਂ)
ਹੋ ਸਾਡੇ ਮੁੜੇ ਸ਼ਹਿਰ ਕੁੰਡੜੀਏ (ਨਾ)
ਉਹ hype ਆ ਤੇਰੇ ਲੱਕ ਦੀ ਉਹ
Yeh….!
ਆਹ ਬੋਹੇਮੀਆ
ਬੋਹੇਮੀਆ
Lets Go… Come On….!
ਉਹ ਮੁੰਡਾ ਮਾਣਕ ਦਾ
ਜਾਤ ਨੂੰ ਵੀ ਕੇਹਨ ਪਤਲੋ
ਜੱਟ ਅਣਖ ਦੇ ਇਸ਼ਾਰੇ ਨਾਲ
ਨਾ ਤਾਈਂ ਨਖਰੋ
ਜੇ ਤੂੰ ਲੈਕੇ ਕਾਲੀ Porsche ਗੇੜੇ ਮਾਰਦੀ
ਜੱਟ ਅੱਗੇ ਪਿੱਛੇ ਰੰਗ ਚਾਰ ਰਹਿਣਾ ਪਤਲੋ
ਹਾਂ
ਯਾਰ ਨੇ ਦੁਨਾਲੀ ਵਰਗੇ (ਹੂ)
ਚੀਜ਼ ਹੈ ਸੰਭਾਲੀ ਵਰਗੇ (ਹਾਂ)
ਜੇ ਤੇਰੇ ਪਿੱਛੇ ਲੀਨਾ ਲੱਗੀਆਂ (ਨਾ)
ਹੋ ਜੱਟ ਤੇ ਪਟੋਲੇ ਮਾਰਦੇ (ਏ)
ਹੋ ਪਾਕੇ ਨੀ ਤੂੰ suit ਰੱਖਦੀ (ਹੋ)
ਹੋ ਗੱਡੀ ਵਿੱਚੋ ,ਮੈਨੂੰ ਤਕੜੀ (ਹਾਂ)
ਹੋ ਸਾਡੇ ਮੁੜੇ ਸ਼ਹਿਰ ਕੁੰਡੜੀਏ (ਨਾ)
ਉਹ hype ਆ ਤੇਰੇ ਲੱਕ ਦੀ ਉਹ
Yeh….!
ਆਹ ਬੋਹੇਮੀਆ
Go back to your search "ਦੇਸਨਾ ਨਾਲ ਘੱਟ ਬੰਦੀ ਏ ਲੰਡਿਆ ਨੇ ਲਾਰੇ"
Not the right song? Post your comment for help
Showing search results from SongSearch